Welcome GUEST | Sign In
ਪ੍ਰਸ਼ਨ

Guest
ਪੱਛਮੀ ਦੇਸ਼ਾਂ ਵਿੱਚ ਹਕੀਮੀ ਇਲਾਜ ਦੀ ਸ਼ਬਦਾਵਲੀ ਤੋਂ Allopathy ਵਾਲੇ ਡਾਕਟਰ ਜਾਣੂੰ ਨਹੀਂ ਹਨ| ਜਦੋਂ ਕੋਈ ਮਰੀਜ਼ ਖਾਣ-ਪੀਣ ਦੇ ਪਦਾਰਥਾਂ ਦੀ ਗਰਮ ਜਾਂ ਠੰਡੀ ਤਸੀਰ ਦੀ ਗੱਲ ਕਰਦਾ ਹੈ, ਤਾਂ ਏਧਰਲੇ ਡਾਕਟਰ ਨੂੰ "ਤਸੀਰ" ਸ਼ਬਦ ਦੀ ਅੰਗਰੇਜ਼ੀ ਵਿੱਚ ਕੋਈ ਪਰਿਭਾਸ਼ਾ [Definition] ਨਹੀਂ ਮਿਲਦੀ! ਇਸ ਲਈ ਉਹ ਇਲਾਜ ਹੀ ਕਰਦੇ ਹਨ, ਕੋਈ ਘਰੇਲੂ ਪਰਹੇਜ਼ ਨਹੀਂ ਦੱਸਦੇ|ਪਰਹੇਜ਼ ਤੋਂ ਬਿਨਾ ਕੀਤੇ ਇਲਾਜ ਦਾ ਅਸਰ ਏਨੀ ਛੇਤੀ ਨਹੀਂ ਹੁੰਦਾ, ਜਿੰਨਾ ਹੋਣਾ ਚਾਹੀਦਾ ਹੈ|ਜੇ ਕਿਸੇ ਪਾਠਕ ਨੂੰ ਆਯੁਰਵੈਦਕ ਜਾਂ ਹਕੀਮੀ ਇਲਾਜ ਦੇ ਬਾਰੇ ਕੋਈ ਸਮੱਗਰੀ ਅੰਗਰੇਜ਼ੀ ਵਿੱਚ ਹੋਣ ਬਾਰੇ ਪਤਾ ਹੋਵੇ, ਤਾਂ ਦੱਸਣ ਦੀ ਕਿਰਪਾਲਤਾ ਕਰਨੀ| ਧੰਨਵਾਦੀ ਹੋਵਾਂਗਾ!
As I can not see Punjabi characters on my PC, I could not choose any ਵੇਰਵੇ (ਵਿਕਲਪਿਕ), ਸ਼ਰੇਣੀ or ਉਪ-ਸ਼ਰੇਣੀ. Sorry about that.

09 January, 2009 09:16 PM
ਉਪਭੋਗਤਾਵਾਂ ਦੇ ਉੱਤਰ
ਉੱਤਰ: 1
शिव वैसाखी की हार्दिक शुभ कामनाए -- वैसाखी याद दिलाता है कि अत्याचार सह कर जिंदा रहने से देश के लिए बलिदान होना बेहतर है ---


13 April, 2009 06:47 PM
 
ਹਾਲ ਔਫ ਦਿ ਫੇਮ
ਸਤਰ : 7 | 1,80,385 ਅੰਕ
ਸਤਰ : 7 | 1,16,443 ਅੰਕ
ਸਤਰ : 7 | 45,035 ਅੰਕ
ਦਿਨ ਦਾ ਸਰੇਸ਼ਠ