Welcome GUEST | Sign In
ਪ੍ਰਸ਼ਨ

Guest
ਇੱਕ ਸਫਲ ਵੈਬਸਾਈਟ ਡਿਜਾਈਨਰ ਬਣਨ ਲਈ ਕਿਸ-ਕਿਸ ਲੈਂਗਵੇਜ ਦੀ ਜਾਣਕਾਰੀ ਹੋਣੀ ਚਾਹੀਦੀ ਹੈ, ਅਤੇ ਇਸ ਕੋਰਸ ਨੂੰ ਕਰਨ ਲਈ ਕਿੰਨਾ ਸਮਾਂ ਲੱਗਦਾ ਹੈ?


13 September, 2008 04:00 PM
ਵਿਸ਼ੇਸ਼ੱਗ ਉੱਤਰ
ਇੱਕ ਸਫਲ ਵੈਬਸਾਈਟ ਡਿਜਾਈਨਰ ਹੋਣ ਲਈ ਐਚਟੀਐਮਐਲ, ਅਜਾਕਸ, ਸੀਐਸਐਸ, ਡੀਐਚਟੀਐਮਐਲ, ਡੀਓਐਮ, ਜਾਵਾ ਸਕ੍ਰਿਪਟ, ਈਸੀਐਮਏ ਸਕ੍ਰਿਪਟ, ਪੀਐਚਪੀ, ਐਕਸ ਐਚਟੀਐਮਐਲ, ਐਕਸਐਮਐਲ, ਫਲੈਸ਼ ਅਤੇ ਐਕਸ਼ਨ ਸਕ੍ਰਿਪਟ ਦੀ ਜਾਣਕਾਰੀ ਹੋਣੀ ਜਰੂਰੀ ਹੈ। ਇਸਦੇ ਨਾਲ ਹੀ ਸਹੀ ਰੰਗਾਂ ਦਾ, ਫਾਂਟ ਦਾ, ਗ੍ਰਾਫਿਕਸ ਦੀ ਸਹੀ ਚੋਣ ਕਰ ਸਕਣਾ ਵੀ ਜਰੂਰੀ ਹੈ। ਗ੍ਰਾਫਿਕਸ ਸੌਫਟਵੇਅਰ ਵਰਗੇ ਏਡੋਬ ਫੋਟੋਸ਼ਾਪ, ਏਡੋਬ ਫਾਇਰਵਰਕਸ, ਸਵਿਸ਼, ਅਡੋਬ ਇਲਸਟ੍ਰੇਟਰ, ਕੋਰਲ ਪੇਂਟ ਸ਼ਾਪ ਪ੍ਰੋ ਆਦਿ ਦੀ ਜਾਣਕਾਰੀ ਹੋਣੀ ਵੀ ਓਨੀ ਹੀ ਜਰੂਰੀ ਹੈ। ਤੁਹਾਡੇ ਆਪਨੇ ਸ਼ਹਿਰ ਵਿੱਚ ਬਹੁਤ ਸਾਰੇ ਕੋਰਸ ਉਪਲਬਧ ਹੋਣਗੇ। ਸਧਾਰਨ ਤੌਰ ਤੇ ਇਸ ਕੋਰਸ ਲਈ 6 ਮਹੀਨੇ ਦਾ ਸਮਾਂ ਲੱਗਦਾ ਹੈ ਜਿਸ ਵਿੱਚ ਤੁਹਾਨੂੰ 4 ਘੰਟੇ ਦਾ ਸਮਾਂ ਦੇਣਾ ਜਰੂਰੀ ਹੈ। (ਸਚਿਨ ਕੁਮਾਰ)

15 September, 2008 05:25 PM
ਉਪਭੋਗਤਾਵਾਂ ਦੇ ਉੱਤਰ
ਉੱਤਰ: 2
VK ਇੱਕ ਸਫਲ ਵੈਬਸਾਈਟ ਡਿਜਾਈਨਰ ਹੋਣ ਲਈ ਐਚਟੀਐਮਐਲ, ਅਜਾਕਸ, ਸੀਐਸਐਸ, ਡੀਐਚਟੀਐਮਐਲ, ਡੀਓਐਮ, ਜਾਵਾ ਸਕ੍ਰਿਪਟ, ਈਸੀਐਮਏ ਸਕ੍ਰਿਪਟ, ਪੀਐਚਪੀ, ਐਕਸ ਐਚਟੀਐਮਐਲ, ਐਕਸਐਮਐਲ, ਫਲੈਸ਼ ਅਤੇ ਐਕਸ਼ਨ ਸਕ੍ਰਿਪਟ ਦੀ ਜਾਣਕਾਰੀ ਹੋਣੀ ਜਰੂਰੀ ਹੈ। ਇਸਦੇ ਨਾਲ ਹੀ ਸਹੀ ਰੰਗਾਂ ਦਾ, ਫਾਂਟ ਦਾ, ਗ੍ਰਾਫਿਕਸ ਦੀ ਸਹੀ ਚੋਣ ਕਰ ਸਕਣਾ ਵੀ ਜਰੂਰੀ ਹੈ। ਗ੍ਰਾਫਿਕਸ ਸੌਫਟਵੇਅਰ ਵਰਗੇ ਏਡੋਬ ਫੋਟੋਸ਼ਾਪ, ਏਡੋਬ ਫਾਇਰਵਰਕਸ, ਸਵਿਸ਼, ਅਡੋਬ ਇਲਸਟ੍ਰੇਟਰ, ਕੋਰਲ ਪੇਂਟ ਸ਼ਾਪ ਪ੍ਰੋ ਆਦਿ ਦੀ ਜਾਣਕਾਰੀ ਹੋਣੀ ਵੀ ਓਨੀ ਹੀ ਜਰੂਰੀ ਹੈ। ਤੁਹਾਡੇ ਆਪਨੇ ਸ਼ਹਿਰ ਵਿੱਚ ਬਹੁਤ ਸਾਰੇ ਕੋਰਸ ਉਪਲਬਧ ਹੋਣਗੇ। ਸਧਾਰਨ ਤੌਰ ਤੇ ਇਸ ਕੋਰਸ ਲਈ 6 ਮਹੀਨੇ ਦਾ ਸਮਾਂ ਲੱਗਦਾ ਹੈ ਜਿਸ ਵਿੱਚ ਤੁਹਾਨੂੰ 4 ਘੰਟੇ ਦਾ ਸਮਾਂ ਦੇਣਾ ਜਰੂਰੀ ਹੈ।


05 August, 2009 07:54 AM
O-->JSVR<--O గ్వ్ర్ఎహెత్య్త్య్త్య్త్ ర్త్య్ర్త్య్ర్త్య్


23 September, 2008 12:11 PM
 
ਹਾਲ ਔਫ ਦਿ ਫੇਮ
ਸਤਰ : 7 | 1,80,385 ਅੰਕ
ਸਤਰ : 7 | 1,16,443 ਅੰਕ
ਸਤਰ : 7 | 45,035 ਅੰਕ
ਦਿਨ ਦਾ ਸਰੇਸ਼ਠ